ਨਵੀਂ ਦਿੱਲੀ- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.) ਨੇ ਕਈ ਅਹੁਦਿਆਂ 'ਤੇ ਵਕੈਂਸੀਆਂ ਜਾਰੀ ਕੀਤੀਆਂ ਹਨ। ਇੱਛੁਕ ਉਮੀਦਵਾਰ 10 ਸਤੰਬਰ 2015 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਡਿਵੀਜ਼ਨਲ ਮੈਡੀਕਲ ਅਫਸਰ : 135 ਅਹੁਦੇ
ਪੇਅ ਸਕੇਲ : 15600-39100 ਰੁਪਏ
ਮੈਡੀਕਲ ਅਫਸਰ : 10 ਅਹੁਦੇ
ਪੇਅ ਸਕੇਲ : 15600-39100 ਰੁਪਏ
ਕੰਪਨੀ ਪ੍ਰੋਸੇਕਿਊਟ : 5 ਅਹੁਦੇ
ਪੇਅ ਸਕੇਲ : 9300-34800
ਉਮਰ ਦੀ ਹੱਦ : 30 ਸਾਲ
ਵਧੇਰੇ ਜਾਣਕਾਰੀ ਦੇ ਲਈ ਉਮੀਦਵਾਰ http://www.upsc.gov.in/recruitment/advt/2015/Advt.11-2015.pdf 'ਤੇ ਲਾਗ ਇਨ ਕਰਨ।
ਸੇਬੀ 'ਚ ਨੌਕਰੀ ਪ੍ਰਾਪਤ ਕਰਨ ਦਾ ਮੌਕਾ
NEXT STORY